22.7 C
New York
Wednesday, June 11, 2025

Buy now

spot_img

ਥਾਈਲੈਂਡ ਵਿੱਚ ਵਾਪਰਿਆ ਕੁਦਰਤ ਦਾ ਕਹਿਰ, 200 ਤੋਂ ਵੱਧ ਗਈਆਂ ਜ਼ਾਨਾਂ

ਥਾਈਲੈਂਡ ਅਤੇ ਬੰਗਲਾਦੇਸ਼ ਵਿੱਚ ਵਾਪਰੇ ਇਸ ਕੁਦਰਤ ਦੇ ਕਹਿਰ ਨੇ ਦੇਖਦੇ ਹੀ ਤਬਾਹੀ ਮਚਾ ਕੇ ਰੱਖ ਦਿੱਤੀ । ਸ਼ਹਿਰ ਦੇ ਸ਼ਹਿਰ ਹੀ ਹਿਲਾ ਕੇ ਰੱਖ ਦਿੱਤੇ । ਵੱਡੀਆਂ-ਵੱਡੀਆ ਬਿਲਡਿੰਗਾਂ ਦੇਖਦੇ ਹੀ ਮਿੱਟੀ ਦੇ ਢੇਰ ਬਣ ਗਈਆਂ । ਇੱਕ ਅਨੁਮਾਨ ਅਨੁਸਾਰ ਇਸ 7.7 ਦੀ ਤੀਬਰਤਾ ਨਾਲ ਆਏ ਭੁਚਾਲ ਨੇ 200 ਤੋਂ ਵੱਧ ਗਈਆਂ ਜ਼ਾਨਾਂ ਲੈ ਲਈਆਂ ਹਨ। ਇਸ ਤਬਾਹੀ ਤੋ ਬਾਅਦ ਦਹਿਸ਼ਤ ਦਾ ਮਹੌਲ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ।

#Bangkok #Thailand #myanmar #earthquake #AajTakSocial

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles