19.9 C
New York
Thursday, June 12, 2025

Buy now

spot_img

ਆਪਣੇ ਹੀ ਪੁੱਤ ਤੋਂ ਦੋ ਵਾਰ ਗਰਭਵਤੀ ਹੋਈ ਇਹ ਮਤਰੇਈ ਮਾਂ

ਇਕ ਔਰਤ ਮਤਰਏ ਬੇਟੇ ਨੂੰ 7 ਸਾਲ ਦੀ ਉਮਰ ਤੋਂ ਹੀ ਪਾਲਦੀ ਆ ਰਹੀ ਸੀ। ਜਦੋਂ ਉਹ ਜਵਾਨ ਹੋ ਗਿਆ ਤਾਂ ਔਰਤ ਉਸ ਦੇ ਪਿਆਰ ਵਿੱਚ ਪਾਗਲ ਹੋ ਗਈ। ਇਹ ਮਰੀਨਾ ਮਾਲਮਾਸ਼ੇਵਾ ਅਤੇ ਉਸ ਦੇ ਮਤਰੇਏ ਪੁੱਤਰ ਵਲਾਦੀਮੀਰ ਸ਼ਵਰੀਨ ਦੀ ਕਹਾਣੀ ਹੈ, ਜੋ ਮਾਂ-ਪੁੱਤ ਦੇ ਰਿਸ਼ਤੇ ਨੂੰ ਗੰਧਲਾ ਕਰਦੀ ਹੈ।

ਵਾਇਰਲ ਨਿਊਜ਼: ਮਾਂ-ਪੁੱਤ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ। ਇੱਕ ਮਾਂ ਆਪਣਾ ਸਮਾਂ ਅਤੇ ਊਰਜਾ ਬੱਚਿਆਂ ਦੀ ਪਰਵਰਿਸ਼ ਵਿੱਚ ਖਰਚ ਕਰਦੀ ਹੈ। ਇਸ ਰਿਸ਼ਤੇ ਵਿੱਚ ਸਿਰਫ ਪਿਆਰ ਹੁੰਦਾ ਹੈ।

ਪਰ ਹੁਣ ਸਮਾਂ ਬਦਲ ਗਿਆ ਹੈ, ਕਲਯੁੱਗ ਦਾ ਇਸ ਜਾਲ ਵਿਛਿਆ ਵੀ ਪਾਕ-ਪਵਿੱਤਰ ਰਿਸ਼ਤਿਆਂ ‘ਚ ਵੀ ਹਨੇਰਾ ਛਾ ਗਿਆ। ਇਹ ਕਹਿਣਾ ਅਸੰਭਵ ਰਹਿ ਗਿਆ ਵੀ ਅੱਜ ਦੇ ਸਮੇਂ ਦੌਰਾਨ ਕਿਸ ਰਿਸ਼ਤੇ ਵਿੱਚ ਕਿਹੜਾ ਟਵਿਸਟ ਆਵੇਗਾ।

ਅਸਲ ‘ਚ ਇਕ ਔਰਤ ਮਤਰਏ ਬੇਟੇ ਨੂੰ 7 ਸਾਲ ਦੀ ਉਮਰ ਤੋਂ ਹੀ ਪਾਲਦੀ ਆ ਰਹੀ ਸੀ। ਜਦੋਂ ਉਹ ਜਵਾਨ ਹੋ ਗਿਆ ਤਾਂ ਔਰਤ ਉਸ ਦੇ ਪਿਆਰ ਵਿੱਚ ਪਾਗਲ ਹੋ ਗਈ। ਇਹ ਮਰੀਨਾ ਮਾਲਮਾਸ਼ੇਵਾ ਅਤੇ ਉਸ ਦੇ ਮਤਰੇਏ ਪੁੱਤਰ ਵਲਾਦੀਮੀਰ ਸ਼ਵਰੀਨ ਦੀ ਕਹਾਣੀ ਹੈ, ਜੋ ਮਾਂ-ਪੁੱਤ ਦੇ ਰਿਸ਼ਤੇ ਨੂੰ ਗੰਧਲਾ ਕਰਦੀ ਹੈ।

ਮਰੀਨਾ ਨੇ ਵਲਾਦੀਮੀਰ ਨੂੰ ਉਦੋਂ ਤੋਂ ਪਾਲਿਆ ਸੀ ਜਦੋਂ ਉਹ ਸਿਰਫ਼ 7 ਸਾਲ ਦਾ ਸੀ। ਪਰ ਹੁਣ ਮਰੀਨਾ ਵਲਾਦੀਮੀਰ ਦੀ ਪਤਨੀ ਬਣ ਗਈ ਹੈ ਅਤੇ ਹਾਲ ਹੀ ਵਿੱਚ ਉਸਨੂੰ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਹੈ।

ਇਸ ਰਿਸ਼ਤੇ ਨੂੰ ਠੁਕਰਾ ਕੇ ਵਲਾਦੀਮੀਰ ਦੇ ਪਿਤਾ ਅਤੇ ਮਰੀਨਾ ਦੇ ਪਹਿਲੇ ਪਤੀ ਨੇ ਦੋਹਾਂ ਨੂੰ ਪਾਪ ਦਾ ਭਾਈਵਾਲ ਦੱਸਿਆ। ਮਰੀਨਾ ਦੇ ਪਹਿਲੇ ਪਤੀ ਮੁਤਾਬਕ ਉਸ ਨੇ ਉਸ ਦੇ ਬੇਟੇ ਨੂੰ ਆਪਣੇ ਜਾਲ ਵਿਚ ਫਸਾ ਲਿਆ ਹੈ। ਮਰੀਨਾ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਆਪਣਾ ਭਾਰ ਘਟਾਇਆ। 38 ਸਾਲ ਦੀ ਮਰੀਨਾ ਇਸ ਤੋਂ ਬਾਅਦ ਮਸ਼ਹੂਰ ਹੋ ਗਈ।

 

ਪਰ ਇਸ ਤੋਂ ਬਾਅਦ ਉਸ ਦੇ ਮਤਰੇਏ ਪੁੱਤਰ ਨਾਲ ਰਿਸ਼ਤੇ ਨੇ ਉਸ ਨੂੰ ਬਦਨਾਮ ਕਰ ਦਿੱਤਾ। ਹੁਣ 23 ਸਾਲਾ ਵਲਾਦੀਮੀਰ ਨੂੰ ਮਰੀਨਾ ਨੇ 7 ਸਾਲ ਦੀ ਉਮਰ ਤੋਂ ਪਾਲਿਆ ਸੀ। ਮਰੀਨਾ ਦਾ ਵਿਆਹ ਵਲਾਦੀਮੀਰ ਦੇ ਪਿਤਾ 47 ਸਾਲਾ ਅਲੈਕਸੀ ਸ਼ੇਵਰਿਨ ਨਾਲ ਹੋਇਆ ਸੀ। ਪਰ ਜਿਵੇਂ ਹੀ ਵਲਾਦੀਮੀਰ ਜਵਾਨ ਹੋ ਗਿਆ, ਮਰੀਨਾ ਨੇ ਆਪਣੇ ਪਹਿਲੇ ਪਤੀ ਨੂੰ ਛੱਡ ਦਿੱਤਾ। ਹਾਲ ਹੀ ‘ਚ ਮਰੀਨਾ ਨੇ ਆਪਣੇ ਦੂਜੇ ਬੱਚੇ ਦੇ ਸਵਾਗਤ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

ਇਸ ਤੋਂ ਪਹਿਲਾਂ ਵਲਾਦੀਮੀਰ ਅਤੇ ਮਰੀਨਾ ਦੀ ਦੋ ਸਾਲ ਦੀ ਬੇਟੀ ਸੀ। ਹੁਣ ਮਰੀਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਮਰੀਨਾ ਅਤੇ ਵਲਾਦੀਮੀਰ ਦੇ ਪਿਤਾ ਨੇ ਇਕੱਠੇ ਪੰਜ ਬੱਚੇ ਗੋਦ ਲਏ ਹਨ।

ਪਰ ਹੁਣ ਮਰੀਨਾ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਲਏ ਹਨ। ਉਨ੍ਹਾਂ ਕਿਹਾ ਕਿ ਸਾਰੇ ਬੱਚੇ ਠੀਕ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਹ ਵਲਾਦੀਮੀਰ ਤੋਂ ਕਾਫੀ ਖੁਸ਼ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles