19.9 C
New York
Wednesday, June 11, 2025

Buy now

spot_img

ਸਮਾਜਵਾਦੀ ਛੱਡ ਕੇ ਲਾਇਨ ਬਣੇ ਰਾਜ ਕੁਮਾਰ ਅਰੋੜਾ

ਜਲੰਧਰ 7 ਜੂਨ (ਮਨੀ ਕੁਮਾਰ ਅਰੋੜਾ)

ਪਿਛਲੇ ਕਰੀਬਨ 15-16 ਸਾਲਾਂ ਤੋਂ ਹੀ ਸ਼ਿਵਸੈਨਾ ਸਮਾਜਵਾਦੀ ਵਿੱਚ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੇ ਬਾਵਯੂਦ ਕਿਸੇ ਕਾਰਨ ਰਾਜ ਕੁਮਾਰ ਅਰੋੜਾ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਦ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਬਹੁਤ ਸਾਰੀਆਂ ਜਥੇਬੰਦੀਆਂ ਵਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰਾਜ ਕੁਮਾਰ ਅਰੋੜਾ ਨੇ ਸ਼ਿਵਸੈਨਾ ਲਾਇਨ ਦੇ ਰਾਸ਼ਟਰੀ ਪ੍ਭਾਰੀ ਅਮਿਤ ਅਰੋੜਾ ਜੀ ਤੋਂ ਪ੍ਰਭਾਵਿਤ ਹੋ ਕਿ ਉਨ੍ਹਾਂ ਨਾਲ ਜੁੜਨ ਦਾ ਮਨ ਬਣਾ ਲਿਆ ਤੇ ਅੱਜ ਅਮਿਤ ਅਰੋੜਾ ਜੀ ਦੇ ਆਦੇਸ਼ਾਂ ਤੇ ਰਾਸ਼ਟਰੀ ਯੁਵਾ ਪ੍ਧਾਨ ਸੁਨੀਲ ਬੰਟੀ, ਯੁਵਾ ਪੰਜਾਬ ਪ੍ਧਾਨ ਸੰਨੀ ਮਹਿਤਾ ਲੁਧਿਆਣਾ ਅਤੇ ਯੁਵਾ ਮੀਤ-ਪ੍ਧਾਨ ਬੋਬਿਨ ਸ਼ਰਮਾ ਆਦਿ ਨੇ ਰਾਜ ਕੁਮਾਰ ਅਰੋੜਾ ਨੂੰ ਸ਼ਿਵਸੈਨਾ ਲਾਇਨ ਵਿੱਚ ਸ਼ਾਮਿਲ ਕੀਤਾ।

ਰਾਸ਼ਟਰੀ ਯੁਵਾ ਪ੍ਧਾਨ ਬੰਟੀ ਜੀ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਅਮਿਤ ਅਰੋੜਾ ਜੀ ਦੇ ਆਦੇਸ਼ਾਂ ਅਨੁਸਾਰ ਸੀਨੀਅਰ ਸਿਵਸੈਨਿਕ ਰਾਜ ਕੁਮਾਰ ਅਰੋੜਾ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਹੀ ਬਹੁਤ ਹੀ ਜਲਦੀ ਕੋਈ ਵੱਡੀ ਜ਼ਿੰਮੇਵਾਰੀ ਵੀ ਸੌਪੀ ਜਾਵੇਗੀ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
22,400SubscribersSubscribe
- Advertisement -spot_img

Latest Articles