Jandhar (Mani Kumar Arora)
ਇੱਕ ਬਹੁਤ ਹੀ ਵਧੀਆ ਕਲਮ ਦੇ ਮਾਲਕ ਅਤੇ ਹਰ ਇੱਕ ਨੂੰ ਖਿੜੇ ਮੱਥੇ ਮਿਲਣ ਵਾਲੇ ਬਹੁਤ ਹੀ ਸਤਿਕਾਰਯੋਗ ਸੁਦੇਸ਼ ਕੁਮਾਰ ਜੀ ਦੀ ਅਚਾਨਕ ਹੋਈ ਮੌਤ ਨਾਲ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
https://www.facebook.com/share/r/1AP6D3hzRf/
ਸੁਦੇਸ਼ ਕੁਮਾਰ ਜੀ ਦੇ ਅੰਤਿਮ ਦਰਸ਼ਨ
ਇਹ ਜਾਣਕਾਰੀ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਅਤੇ ਤਹਿਲਕਾ ਪੰਜਾਬ ਦੇ ਮੁੱਖ ਸੰਪਾਦਕ ਰਾਜ ਕੁਮਾਰ ਅਰੋੜਾ ਨੇ ਸਾਜੀ ਕਰਦਿਆਂ ਕਿਹਾ ਕਿ ਸੁਦੇਸ਼ ਕੁਮਾਰ ਜੀ ਨਾਲ ਮੈ ਪੰਜਾਬ ਕੇਸਰੀ ਅਦਾਰੇ ਵਿੱਚ ਬਤੋਰ ਫੋਟੋਗ੍ਰਾਫਰ ਅਤੇ ਫਿਰ ਪੱਤਰਕਾਰੀ ਤੋਰ ਤੇ ਕੰਮ ਕੀਤਾ ਹੈ। ਉਹ ਬਹੁਤ ਹੀ ਵਧੀਆ ਸਖਸ਼ੀਅਤ ਦੇ ਮਾਲਕ ਸੀ। ਮੇਰੇ ਕੋਲੋਂ ਸੀਨੀਅਰ ਹੋਣ ਦੇ ਬਾਵਯੂਦ ਹੋਣ ਵਾਲੀਆਂ ਗਲਤੀਆਂ ਨੂੰ ਬਹੁਤ ਹੀ ਪਿਆਰ ਨਾਲ ਸਮਝਾਉਦੇ ਸੀ। ਸ਼ੀ੍ ਅਰੋੜਾ ਨੇ ਕਿਹਾ ਕਿ ਪੱਤਰਕਾਰੀ ਭਾਈਚਾਰੇ ਵਿੱਚ ਇਹ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਸਾਰੇ ਸ੍ਰੀ ਸੁਦੇਸ਼ ਕੁਮਾਰ ਜੀ ਦੀ ਆਤਮਾ ਦੀ ਸ਼ਾਤੀ ਲਈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਪਿਆ ਘਾਟਾ ਸਹਿਣ ਕਰਨ ਲਈ ਅਰਦਾਸ ਕਰੋ।