ਜਲੰਧਰ (ਮਨੀ ਕੁਮਾਰ ਅਰੋੜਾ) ਕਮਿਸ਼ਨਰਏਟ ਪੁਲਿਸ ਅਤੇ ਗੈਂਗਸਟਰਾਂ ਵਿੱਚ ਹੁਣੇ-ਹੁਣੇ ਸਿੱਧਾ ਮੁਕਾਬਲਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ।
ਭਰੋਸੇਯੋਗ ਸੂਤਰਾਂ ਪਾਸੋ ਮਿਲੀ ਜਾਣਕਾਰੀ ਅਨੁਸਾਰ ਵਡਾਲਾ ਚੌਕ ਨੇੜੇ ਸਥਿਤ ਦਿਓਲ ਨਗਰ ਦੇ ਵਿਸ਼ਵਕਰਮਾ ਮੰਦਰ ਨੇੜੇ ਜਦੋ ਗੁਪਤ ਸੂਚਨਾ ਦੇ ਅਧਾਰ ਤੇ CIA ਦੀ ਟੀਮ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਸਮੇਤ ਪਹੁੰਚੀ ਤਾਂ ਉਨ੍ਹਾਂ ਤੇ ਸਿੱਧੀ ਗੋਲੀਬਾਰੀ ਕਰ ਦਿੱਤੀ ਗਈ ਤੇ ਅੱਗਿਓਂ ਪੁਲਿਸ ਵਲੋਂ ਵੀ ਜੁਵਾਬੀ ਫਾਈਰਿੰਗ ਕਰਕੇ ਇੱਕ ਨੂੰ ਜਖਮੀ ਕਰ ਦਿੱਤਾ ਹੈ ਤੇ ਖਬਰ ਲਿਖੇ ਜਾਣ ਤੱਕ 2 ਨੂੰ ਕਾਬੂ ਕਰ ਲਿਆ ਹੈ ਪੁਲਿਸ ਨੇ ਤੇ ਕਾਰਵਾਈ ਅਜੇ ਜਾਰੀ ਹੈ।
ਇਸ ਮੁਕਾਬਲੇ ਦੀਆਂ ਲਾਈਵ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਇਹ ਲਿੰਕ